Encrypted contact – ਇੰਨਕ੍ਰਿਪਟਡ ਸੰਪਰਕ ਦਾ ਮਤਲਬ ਹੈ ਕਿ ਗੱਲਬਾਤ ਨੂੰ ਇਸ ਤਰੀਕੇ ਨਾਲ ਕੋਡ ਕੀਤਾ ਜਾਂਦਾ ਹੈ ਕਿ ਸਿਰਫ਼ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਇਸਨੂੰ ਸਮਝ ਸਕਦਾ ਹੈ। ਇਹ ਇੱਕ ਤਕਨੀਕ ਹੈ ਤਾਂ ਜੋ ਕੋਈ ਤੀਜਾ ਵਿਅਕਤੀ, ਭਾਵੇਂ ਉਹ ਪੁਲਿਸ ਹੋਵੇ ਜਾਂ ਸਰਕਾਰ, ਇਸਨੂੰ ਪੜ੍ਹ ਨਾ ਸਕੇ।